ਸਾਹਮਣੇ ਬੈਠਾ ਪੀਰ
#punjabi #poem
ਸਾਹਮਣੇ ਬੈਠਾ ਪੀਰ ਜੀ ਬਾਹਲਾ ਦੂਰ ਜਾਪਦਾ ਮੈਨੂੰ।
ਬਹੁਤਾ ਢੂੰਗਾ, ਵਾਧੂ ਉਲਝਿਆ, ਕਾਫੀ ਝੂਠ ਜਾਪਦਾ ਮੈਨੂੰ।
ਪੰਡ ਪ੍ਰਸ਼ਨਾਂ ਦੀ ਸਿਰ, ਹੱਥ ਸ਼ੰਕਾ, ਉੱਤਰਾਂ ਨਾਲ ਖਹਿ ਕੇ ਆਇਆ।
ਗੁੱਝੀ ਆਂਦਰਾਂ ਵਰਗੀ ਗੱਲ ਕਹਿਣਾ ਫਿਤੂਰ ਜਾਪਦਾ ਮੈਨੂੰ।
written by
Maninderpal Singh
© cambo