ਮੈ ਯਾਦ ਕਰਾਂ, ਪੁੱਛਾਂ ਕੀ ਅਸਲ
#punjabi #poem
ਓਹਦੀ ਬੋਲੀ, ਅੱਖਰ, ਸ਼ਬਦ; ਰਹੇ ਮਿਟ
ਉੱਤੋਂ ਅੱਗ ਲਾ ਤੀ ਐ ਵਾਕਾਂ ਨੂੰ
ਪੰਨ੍ਹੇ ਭਰ ਇਤਿਹਾਸ ਲਿਖੇ
ਤੂੰ ਬਦਲ ਦਿੱਤੀਆਂ ਯਾਦਾਂ ਕਿਉਂ ?
ਮੈ ਯਾਦ ਕਰਾਂ, ਪੁੱਛਾਂ ਕੀ ਅਸਲ
ਮਿੱਟੀ ਵਿੱਚ ਰੁਲਦਿਆਂ ਸਾਜਾਂ ਨੂੰ
ਦੱਸ ਕੀ ਕਿਹਾ, ਤੇ ਕਿੰਝ!
ਕਿੰਝ ਦਿੱਤਾ ਸੱਦਾ ਅੰਦਾਜਾਂ ਨੂੰ
written by
Maninderpal Singh
© cambo